ਸਵਰਾਜ ਟਰੇਕਟਰ ਸਭ ਤੋ ਵਧੀਆ

Yaar Punjabi

Prime VIP
ਇਕ ਜੱਟ ਨੂ ਸਵਰਾਜ ਟਰੇਕਟਰ ਵਾਲੇ ਨੇ 15੦੦ ਰੁਪੇ ਦਿਤੇ ਤੇ ਕਿਹਾ.....
ਕਿ ਤੇਨੁ ਅਸੀਂ ਸਟੇਜ ਤੇ ਬੁਲਾਵਾਗੇ ਤੇ ਤੂ keh deyi ਸਵਰਾਜ ਟਰੇਕਟਰ
ਸਭ ਤੋ ਵਧੀਆ, ਪੂਰਾ ਵਧਾ ਚੜਾ ਕਿ ਕਹੀਂ....

ਜੱਟ ਕਹਿੰਦਾ ਠੀਕ ਹੈ ਕਹਿ ਦਿਉਂ ..

ਵੱਜ ਗੀ ਸਟੇਜ ਤੇ ਅਵਾਜ਼ .. ਚੜ ਗਿਆ ਜੱਟ ਸਟੇਜ ਤੇ ਲੱਗ ਪਿਆ ਤੋਤੇ ਵਾਂਗੂ ਰਟਣ...
ਜਿਵੇ ਸਵਰਾਜ ਵਾਲੇਆ ਨੇ ਕਿਹਾ ਸੀ .. ..ਸਵਰਾਜ ਇੱਦਾਂ, ਸਵਰਾਜ ਉੱਦਾਂ.......
ਜਦੋ ਓਨਾ ਨੇ ਇਸ਼ਾਰਾ ਕੀਤਾ ਕਿ ਚੱਲ ਬੱਸ ਕਰ ਵਾਧੂ ਹੈ ਏਨਾ .....

ਤਾ ਜੱਟ ਆਖਰੀ ਸ਼ਬਦਾ ਚ ਕਹਿੰਦਾ ......
ਆਹ ਵੀਰੋ ਕਹਿਣ ਕਹੋਂਨ ਜੋ ਮਰਜ਼ੀ ਕਹਾ ਲਉ ..
ਪਰ sala ਫੋਰਡ ford ਹੀ ਆ...



https://www.facebook.com/photo.php?...26823500710896&type=1&relevant_count=1&ref=nf
 
Top