ਸਮੁੰਦਰ ਵਿਚ ਅੰਬ ਦਾ ਦਰਖਤ

  • Thread starter userid97899
  • Start date
  • Replies 5
  • Views 530
U

userid97899

Guest
ਮਾਸਟਰ , ਬੱਚੇ ਨੂੰ

ਸਮੁੰਦਰ ਵਿਚ ਅੰਬ ਦਾ ਦਰਖਤ ਲੱਗਾ ਵਾ ਤੇ ਆਦਮੀਂ ਨੇ ਅੰਬ ਤੋੜਨਾ ਹੋਵੇ ਤੇ ਓ ਕਿੱਦਾ ਤੋੜੂ

ਬੱਚਾ - ਆਦਮੀ ਚਿੱੜੀ ਬਣ ਕੇ ਅੰਬ ਤੋੜ ਲੂ

ਮਾਸਟਰ - ਕੰਜਰਾ ਚਿੱੜੀ ਤੇਰਾ ਪਿੳ ਬਣ ਕੇ ਜਾਉਗਾ
ਦਸ ਹਾ

ਬੱਚਾ - ਤੇ ਸਾਲਿਆ ਸਮੁੰਦਰ ਵਿਚ ਤੇਰੇ ਪਿੳ ਨੇ ਦਰਖਤ

ਲਾਇਆ ਵਾ ਜਾਕੇ​
 
Top