ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ

Yaar Punjabi

Prime VIP
ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!
ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ
ਘਰਵਾਲੀ :- ਕਿਉ ??
ਸ਼ਰਾਬੀ :- ਮੇਰੀ Car ਦਾ Stering ਤੇ ਗੇਰ Chori ਹੋ ਗਏ
ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ
.
ਸ਼ਰਾਬੀ :- ਮੈ ਘਰ ਆ ਰਿਹਾ ਹਾ
ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ
ਸ਼ਰਾਬੀ :- ਓਹ ਮੈ ਗਲਤੀ ਨਾਲ
ਪਿਛਲੀ ਸੀਟ ਤੇ ਬੈਹ ਗਿਆ ਸੀ ..... ;) :P
 
Top