ਵੱਡੇ ਵੱਡੇ

*Sandeep*

Mast malang
ਕੁੜੀ :- ਮੇਰੇ ਡੇਡੀ ਜੀ ਅੱਗੇ ਵੱਡੇ ਵੱਡੇ ਬੰਦੇ
ਵੀ ਕੋਲੀ ਲੈ ਕੇ ਖੜੇ ਹੋ ਜਾਂਦੇ ਨੇ ...
.
ਮੁੰਡਾ :- ਅੱਛਾ ?? ...
ਕਿੰਨਾ ਵੱਡਾ Business ਆ ਅਪਣਾ .. ? ?
|
|
|
|
|
|
|
|
|
|
|
|
ਕੁੜੀ :- ਗੋਲ ਗੱਪਿਆਂ ਦੀਆਂ 2 ਰੇੜੀਆਂ ਨੇ ...
ਇਕ ਤੇ ਡੇਡੀ ਜੀ ਹੁੰਦੇ ਨੇ ਤੇ ਦੂਜੀ ਤੇ ਵੱਡੇ
ਭਾਜੀ ...​
 
Top