ਵਾਈਬਰੇਸ਼ਨ

[PaURwaL]

Elite
ਮੁੰਡਾ- ਬਾਪੂ ਆਹ ਲੈ ਮੇਰਾ ਮੋਬਾਈਲ ਤੂੰ ਰਖ ਲੈ ਮੈਂ
ਨਵਾਂ ਲੈ ਆਇਆ
.
.
.
.
ਦੂਜੇ ਦਿਨ ਬਾਪੂ ਨੂੰ ਫੋn ਆਇਆ
ਫੋਨ ਵਾਈਬਰੇਸ਼ਨ ਤੇ ਲੱਗਾ ਸੀ
.
.
.
.
.
ਬਾਪੂ ਨੇ ਛੇਤੀ ਛੇਤੀ ਕੱਢ ਕੇ ਕੰਧ ਵਿਚ ਮਾਰਿਆ ਤੇ
ਬੋਲਿਆ
.
.
.
ਆਪ ਤਾਂ ਸਾਲਿਆ ਨਵਾਂ ਲੈ ਆਇਆ ਜਿਸ ਵਿਚ ਕੁਰੰਟ
ਆਉਂਦਾ ਸੀ ਉਹ ਮੈਨੂੰ ਦੇ ਗਿਆ ਮੈਂ
ਐਨੀ ਛੇਤੀ ਨੀ ਮਰਦਾ ਕੰਜਰਾ .
 
tirchi%20topi%20wale.gif
ghaint aa ...........
 
Top