ਲੱਡੂ

ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10
ਲੱਡੂ ਦਿਤੇ ਨੇ...
ਜਵਾਕ :- ਮੈਨੂੰ....???? :\
ਮਾਸਟਰ :- ਆਹੋ ਸ੍ਮ੍ਝ੍ਲਾ,
ਤੇਰੇ ਪਿਉ ਦਾ ਜਾਂਦਾ ਕੁੱਝ..
,ਉਨ ਾ 'ਚੌਂ ਪੰਜ ਮੈ ਵਾਪਸ ਲੈ ਲਏ................ਤੇ ਰੇ
ਕੌਲ ਕਿੰਨੇ ਬਚੇ..???
ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ...
ਮਾਸਟਰ :- ਕੰਜਰਾ ਉਹ ਕਿਵੇਂ...???
ਜਵਾਕ :- ਸਾਲਿਆ ਸ੍ਮ੍ਝ ਲਾ ਤੇਰੇ ਪਿਓ
ਦਾ ਜਾਂਦਾ ਕੁੱਝ..
 
alol2.gif
 
Top