ਲੱਕੜ ਦਾ ਕਾਰੋਬਾਰ

*Sandeep*

Mast malang
ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ_____:p

ਕੂੜੀ ਦਾ ਪਿਓ : ਮੂੰਡਾ ਕੀ ਕੰਮ ਕਰਦਾ ਜੀ ?

ਮੁੰਡੇ ਦਾ ਪਿਓ : ਲੱਕੜ ਦਾ ਕਾਰੋਬਾਰ ਹੈਜੀ !


ਕੂੜੀ ਦਾ ਪਿਓ : ਫਰਨੀਚਰ ਦਾ ਜਾਂ ਚੁਗਾਠਾਂ - ਦਰਵਾਜਿਆਂ ਦਾ ?

ਮੁੰਡੇ ਦਾ ਪਿਓ : ਨਹੀਂ ਜੀ ਕੂੜੀ ਦਾ ਪਿਓ : ਫਿਰ ?

ਮੁੰਡੇ ਦਾ ਪਿਓ : ਅਸਲ ਵਿਚ _ _ _ ਮੁੰਡਾ ਬੱਸ ਅੱਡੇ ਤੇ " ਕਿੱਕਰ ਦੀਆਂ ਦਾਤਣਾਂ" ਵੇਚਦਾ ਵਾ
 
Top