ਲੰਬੜਾਂ ਦਾ ਨਾਜਰ

ਲੰਬੜਾਂ ਦਾ ਨਾਜਰ ਪਹਿਲੀ ਵਾਰ ਏਅਰ-ਪੋਰਟ ਗਿਆ. ਏਅਰ-ਪੋਰਟ ਤੇ' ਜਿਓਂ ਹੀ ਸਕੀਉਰਟੀ ਗਾਰਡ ਮਸ਼ੀਨ ਨਾਲ ਨਾਜਰ ਦੀ ਤਲਾਸੀ ਲੈ ਕੇ ਹਟਿਆ . ਨਾਜਰ ਕਹਿੰਦਾ ,''
..
.
.
.
.
.
.
.
.
.
.
.
ਜੁਆਨਾ , ...ਇਹਦੇ ਨਾਲ ਪਥਰੀ ਦਾ ਵੀ ਪਤਾ ਲੱਗ ਜਾਂਦਾ..????''
 
Top