ਲਾਲਾ ਘੁਦੂ ਰਾਮ

KAPTAAN

Prime VIP
ਲਾਲਾ ਘੁਦੂ ਰਾਮ ਡਾਕਟਰ ਕੋਲ ਚਲਿਆ ਜਾਂਦਾ।
ਡਾਕਟਰ ਕਹਿੰਦਾ,'' ਹਾਂ ਜੀ, ਦਸੋ ਕੀ ਤਖਲੀਫ਼ ਆ ??
ਘੁਦੂ ਰਾਮ ਕਹਿੰਦਾ,'' ਜੀ ਤਖਲੀਫ਼ ਇਹ ਆ ਕਿ ਮੈਨੂੰ ਸਵੇਰੇ 7 ਵਜੇ ਸੁਸੂ ਆਉਂਦਾ ਤੇ' 8 ਵਜੇ ਟੱਟੀ ਆਉਂਦੀ ਆ ..''
ਡਾਕਟਰ ਕਹਿੰਦਾ ,''' ਤਾਂ ਇਸਦੇ ਵਿਚ ਤਖਲੀਫ਼ ਵਾਲੀ ਕਿਹੜੀ ਗੱਲ ਆ ???''
ਘੁਦੂ ਰਾਮ ਕਹਿੰਦਾ,''
.
.
.
.
.
.
.
.
.
.
.
.
'' ਜੀ ਅਸਲ ਵਿਚ ਮੇਰੀ ਅਖ ਸਵੇਰੇ 9 ਵਜੇ ਖੁਲਦੀ ਆ
 
Top