ਲਭੂ ਹਲਵਾਈ ਆਪਣੇ ਮੁੰਡੇ ਦੇ

Jeeta Kaint

Jeeta Kaint @
ਲਭੂ ਹਲਵਾਈ ਆਪਣੇ ਮੁੰਡੇ ਦੇ
ਵਿਆਹ ਲ਼ਈ ਫੋਜੀ ਬੈਂਡ
ਬੁੱਕ ਕਰਨ ਗਿਆ.,
ਲਭੂ ਨੇ ਰੇਟ ਪੁੱਛਿਆ
ਤਾਂ ਫੋਜੀ ਕਹਿੰਦੇ..
ਜੇ ਵਰਦੀ ਚ ਬੁੱਕ ਕਰਾਓਣਾ ਫੇਰ 30000 ਰੁ,,, ਜੇ ਸਾਦੇ
ਕੱਪੜਿਆਂ ਚ
ਬੁੱਕ ਕਰਨਾ ਫੇਰ 20000 ਰੁ,,, ਲਭੂ ਗ਼ੁੱਸੇ ਚ :
ਆਹ ਚੱਕੋ 10000 ਰੁ: ,
ਮੇਰੇ ਵੱਲੋ ਸਓਰੀ ਦਿਓ ਭਾਂਵੇ
ਕੱਛਿਆਂ ਚ ਆਇਓ.... ਮੈਂ ਤਾਂ ਇੰਨੇ ਈ ਦੇਣੇ ਆ...
 
Top