ਰਿਸ਼ਤਾ

[PaURwaL]

Elite
ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ,
ਉਹ ਮੁਰਗੀ ਕੋਲ ਗਿਆ ਤੇ ਬੋਲਿਆ -
:
:
:
:
:
:
"ਮੇਰੇ ਵਿਚ ਕੀ ਕਮੀ ਆ ?
ਸੋਹਣਾ ਆ , ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ
ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ..
ਮੁਰਗਿਆ ਦੀ ਯੂਨੀਅਨ ਦਾ ਪ੍ਰਧਾਨ ਆ ..
.
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ..
:
:
:
:
:
:
:
ਪਰ..
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ ਮੁੰਡਾ air force ਵਿਚ ਹੋਵੇ..
 
Top