ਰਿਸ਼ਤਾ

alol2.gif
alol2.gif
alol2.gif
alol2.gif


.............


ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ , ਉਹ ਮੁਰਗੀ ਕੋਲ ਗਿਆ ਤੇ ਬੋਲਿਆ -
" ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ
ਜਿਆਦਾ ਖੂਬਸੂਰਤ ਆਂ,
ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ, ਮੁਰਗਿਆ ਦੀ ਯੂਨੀਅਨ
ਦਾ ਪ੍ਰਦਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ,
ਪਰ ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ ਮੁੰਡਾ air force
ਵਿਚ ਹੋਵੇ...


....................
alol2.gif
alol2.gif
alol2.gif
alol2.gif









 
Top