ਰਾਂਝਾ ਵਿਆਹ ਤੋ ਬਾਅਦ

→ ✰ Dead . UnP ✰ ←

→ Pendu ✰ ←
Staff member
ਰਾਂਝਾ ਵਿਆਹ ਤੋ ਬਾਅਦ ਦੁਨਿਆ ਦਾਰੀ

ਨਿਭਾਂਉਦਾ ਹੋਇਆ..ਸਬਜ਼ੀ ਖਰੀਦਨ ਗਿਆ....

ਜਦ ਸਬਜ਼ੀ ਵਾਲੀ ਦੁਕਾਨ ਤੇ ਗਿਆ......

ਤੇ ਕੀ ਦੇਖਦਾ ਕੇ ਦੁਕਾਨ ਵਾਲਾ

ਕਰੇਲਿਆ ਨੂੰ ਪਾਣੀ ਦੇ ਸ਼ਿੱਟੇ ਮਾਰ ਰਿਹਾ ਸੀ...

ਪੰਜ਼ ਮਿੰਟ ਸ਼ਿੱਟੇ ਮਾਰਦਾ ਰਹਿਆ ...ਜਦ ਹਟਿਆ

.
..ਰਾਂਝਾ ਬੋਲਿਆ ਭਾਈ ਸਾਹਿਬ ___

ਜੇ ਕਰੇਲਿਆ ਨੂੰ ਹੋਸ਼ ਆ ਗਈ ਹ ਤੇ ਇੱਕ ਕਿਲੋ ਦੇ ਦਵੋ________
:hassa
 
Top