ਆਦਮੀ- ਡਾਕਟਰ ਸਾਹਿਬ_ _ _!!! ਸਾਡੀ ਮੱਝ ਤੁੜੀ ਨੀ ਖਾਂਦੀ __ .ਡਾਕਟਰ:-- ਹੋਰ ਫੇਰ ਕੀ ਖਾਂਦੀ ਆ_ _ _???. ਆਦਮੀ- ਗਾਜਰਾਂ ਖਾਂਦੀ ਆ ਜੀ _ _ ਡਾਕਟਰ:-- ਫੇਰ ਤਾਂ ਵਧੀਆ ਗੱਲ ਆ ਥੋਨੂੰ ਗੋਬਰ ਦੀ ਜਗਾ ';ਗਜਰੇਲਾ'; ਦਿਆ ਕਰੂ_ ???? ????????