ਮੈ ਪੀਣੀ ਛੱਡਤੀ ਆ ਕਾਫੀ ਟਾਇਮ ਤੋ

Yaar Punjabi

Prime VIP
ਦੋਸਤੋ ...ਇਕ ਵਾਰ ਇੱਕ ਬੰਦਾ ਆਪਣੇ ਦੋਸਤ ਦੇ ਘਰ ਗਿਆ ਅਤੇ ਦੇਖਿਆ ਕਿ ਉਸ ਨੇ ਤਿੰਨ ਗਿਲਾਸ ਦਾਰੂ ਦੇ ਰੱਖੇ ਹੋਏ ਤਾ ਪਹਿਲੇ ਦੋਸਤ ਨੇ ਪੁਛਿਆ ਕਿ ਇਹ ਤਿੰਨ ਗਿਲਾਸ ਕਿਉ ???

ਤਾ ਦੂਜੇ ਜਵਾਬ ਦਿੱਤਾ " ਮੇਰੇ ਦੋ ਦੋਸਤ ਮਰ ਗਏ ਨੇ ...ਦੋ ਗਿਲਾਸ ਉਹਨਾ ਦੀ ਯਾਦ ਵਿਚ ਅਤੇ ਤੀਜਾ ਮੇਰਾ ਆਪਣਾ "

ਉਹੀ ਦੋਸਤੋ ...ਫਿਰ ਇੱਕ ਦਿਨ ਘਰ ਜਾਦਾ ਅਤੇ ਦੇਖਦਾ ਕਿ ਇਸ ਬਾਰ ਦੋ ਗਿਲਾਸ ਰੱਖ ਕੇ ਦਾਰੂ ਪੀ ਰਿਆ

ਉਸ ਨੇ ਪੁਛਿਆ ਕਿ ..ਇਹ ਇਸ ਬਾਰ ਦੋ ਕਿਉ ???

ਤਾ ਉਹਦਾ ਦੋਸਤ ਕਹਿੰਦਾ " ਯਾਰ ਉਹ ਮੇਰੇ ਜਿਹੜੇ ਦੋ ਦੋਸਤ ਮਰ ਗਏ ਸੀ ....ਉਹਨਾ ਦੀ ਯਾਦ ਵਿਚ ਪੀ ਰਿਹਾ .......ਪਰ ਮੈ ਪੀਣੀ ਛੱਡਤੀ ਆ ਕਾਫੀ ਟਾਇਮ ਤੋ "
 
Top