ਮੇਰੀ ਲੈ ਲਾ ਪੱਪੀ

  • Thread starter userid97899
  • Start date
  • Replies 7
  • Views 2K
U

userid97899

Guest
ਅਮਲੀ ਪਤਨੀ ਨੂੰ :- ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾ

ਪਤਨੀ :- ਨਹੀ

ਅਮਲੀ :- ਮੈਂ ਤੈਨੂ ਗਹਿਣੇ ਲੈ ਕੇ ਦੇਵਾਗਾ

ਪਤਨੀ :- ਨਹੀ

ਅਮਲੀ :- ਕਾਰ ਲੈ ਕੇ ਦੇਓਗਾ

ਪਤਨੀ :- ਨਾ

ਲਾਗੇ

ਬੈਠਾ ਓਹਨਾ ਦਾ ਮੁੰਡਾ ਆਪਣੇ

ਅਮਲੀ ਬਾਪੁ ਨੂ ਕਹੰਦਾ ਹੈ

ਮੇਰੀ ਲੈ ਲਾ ਪੱਪੀ ਇਕ ਸਾਇਕਲ ਹੀ ਲੈ ਦੇਵੀ​
 
Top