ਮੇਰਾ ਗਵਾਂਢੀ ਬਾਬਾ

Parv

Prime VIP
ਮੇਰਾ ਗਵਾਂਢੀ ਬਾਬਾ ਜੋ ਦੋ ਹਫ਼ਤੇ
ਪਹਿਲਾ ਰੱਬ ਨੂੰ
ਪਿਆਰਾ ਹੋ ਗਿਆ
ਸੀ।
ਰਾਤ ਮੇਰੇ ਸੁਪਨੇ ਵਿਚ ਆਇਆ
ਤੇ
ਕਹਿਦਾਂ, "
"ਜਿਨੇ ਮਰਜ਼ੀ ਪਾਪ ਕਰ ਲੈ,
ਨਰਕਾ ਵਿਚ ਨਹੀ ਜਾਣਾ ਤੂੰ,
ਕਿਉ ਕੇ ਨਰਕਾਂ ਵਿਚ ਜਗ੍ਹਾ ਹੈ ਹੀ ਨੀ,
ਅਸੀਂ ਤਾਂ ਆਪ
ਬਾਹਰ ਕੰਧ
ਤੇ ਬੈਠੇ ਹਾਂ,,,,,
 
Top