ਮੁੰਡਾ ਆਪਣੀ ਸਹੇਲੀ ਨੂੰ ਫੋਨ ਤੇ " ਹੈਲੋ ਤੂੰ ਕਿਥੇ

Jeeta Kaint

Jeeta Kaint @
ਮੁੰਡਾ ਆਪਣੀ ਸਹੇਲੀ ਨੂੰ ਫੋਨ ਤੇ " ਹੈਲੋ ਤੂੰ
ਕਿਥੇ ਆ "
.
.
.
ਕੁੜੀ " ਮੈਂ ਕਾਲਜ਼ ਜਾ ਰਹੀ ਏ ਆਪਣੇ
ਪਾਪਾ ਦੀ ਮਹਿੰਗੀ ਗੱਡੀ ਚ " .
ਅਤੇ ਤੂੰ ਕਿਥੇ ਆ ??
.
.
.
. .
.
ਮੁੰਡਾ ਹੱਸ ਕੇ " ਮੈਂ ਬਸ ਚ
ਤੇਰੀ ਮਗਰਲ਼ੀ ਸਿਟ ਤੇ
ਬੈਠਾ ਆ
. .
.
ਤੇ ਟਿਕਟ ਨਾ ਕਟਾਈ ਆਪਣੀ ਮੈਂ
ਕਟਾ ਲੀ ਤੇਰੀ ਵੀ "
 
Top