ਮਾਸ਼ੂਕ ਬਾਜ਼ਾਰ

ਇਕ ਵਾਰ ਇਕ ਮੁੰ ਡੇ ਨੂੰ ਓਸਦੀ ਪੁਰਾਣੀ ਮਾਸ਼ੂਕ
ਬਾਜ਼ਾਰ
ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰਡੇ ਨੂੰ ਦੇਖ ਕੇ ਹੱਸ ਪੈਂਦੀ ਹੈ..............
.
. ਮੁੰ ਡਾ ---> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ
ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ .
.
.
ਕੁੜੀ ---> ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ ,
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ​
 
Top