ਭੁੱਕੀ ਦੀ ਵਾਧ ਘਾਟ 'ਚ

*Sandeep*

Mast malang
ਕੇਰਾਂ ਸਾਡੇ ਪਿੰਡ ਆਲੇ ਦੋਸਤ
ਦਾ ਵਿਆਹ ਸੀ,
ਭੋਲੇ ਪੰਡਤ ਨੇ ਭੁੱਕੀ ਦੀ ਵਾਧ ਘਾਟ 'ਚ
...ਤਿੰਨ ਫੇਰਿਆਂ 'ਚ ਹੀ ਕੰਮ ਨਬੇੜਤਾ,
ਦੋਸਤ ਦਾ ਪਿਉ ਕਹਿੰਦਾ...
...ਪੰਡਤ ਜੀ ਫੇਰੇ ਤਾਂ ਤਿੰਨ ਹੀ ਹੋਏ
ਆ.....
ਭੋਲਾ ਪੰਡਤ ਕਹੰਦਾ .....
...ਜੇ ਭੱਜਣੀ ਹੋਈ ਸੱਤਾਂ 'ਚ ਵੀ ਭੱਜ ਜੂ ਤੇ
ਜੇ ਵਸਣੀ ਹੋਈ ਤਾਂ ਤਿੰਨ 'ਚ ਹੀ ਵਸਜੂ....​
 
hahahh.gif
 
Top