ਬੱਸ ਕੰਡਕਟਰ

Student of kalgidhar

Prime VIP
Staff member
ਇਕ ਵਾਰ ਇਕ ਸਵਾਰੀ ਬੱਸ ਪੂਰੀ ਭਰੀ ਗਈ ....
ਕੰਡਕਟਰ ਫੇਰ ਵੀ ਵਾਜਾਂ ਮਾਰੀ ਜਾਏ ਸਵਾਰੀਆਂ ਨੂੰ ਤੇ ਨਾਲੇ ਤਾਕੀ ਚੋਂ ਕਹੀ ਜਾਏ
ਹੋ ਜੋ ਭਾਈ ਗਾਹਾਂ ਹੋ ਜੋ ......... ਹੋ ਜੋ ਭਾਈ ਗਾਹਾਂ ਹੋ ਜੋ
ਜਦ ਓਨ੍ਹੇ ਤੀਜੀ ਵਾਰ ਕਿਹਾ ਹੋ
ਜੋ ਭਾਈ ਗਾਹਾਂ ਹੋ ਜੋ...
ਓਥੇ ਬੈਠਾ ਬਾਬਾ ਕਹਿੰਦਾ........
.
.

ਗਾਹਾਂ ਕੇੜਾ ਤੇਰੇ ਬੁੜੇ ਨੇ ਬਰਾਂਡਾ ਪਾਇਆ ਹੋਇਆ
 
Top