ਬੱਚੇ ਦਾ ਜਨਮ

[PaURwaL]

Elite
ਇਕ ਬੱਚੇ ਦਾ ਜਨਮ ਹੋਇਆ ਬੱਚੇ ਨੇ ਜੰਮਦੇ ਈ ਵੇਖਿਆ ਕਿ ਕਮਰੇ ਵਿੱਚ ਪੂਰਾ ਹਨੇਰਾ
ਏ . .
.
ਬੱਚੇ ਨੇ ਨਰਸ ਨੂੰ. .?
.
.
.
.
.
ਪੁੱਛਿਆ : 0 ਹਨੇਰਾ ਕਿਉਂ ਏ?
.
ਨਰਸ ਨੇ ਜਵਾਬ ਦਿੱਤਾ
ਬਿਜਲੀ ਦਾ ਕੱਟ ਲੱਗਿਆ ਹੋਇਆ. . .
.
ਬੱਚਾ ਮੱਥੇ ਚ ਹੱਥ ਮਾਰਦੇ ਕਹਿੰਦਾ ਉ ਤੇਰੀ ਭੈਣ ਦੀ,
ਫੇਰ ਪੰਜਾਬ ਵਿੱਚ ਪੈਦਾ ਹੋ ਗਿਆ
 
Top