ਬਾਪੂ ਫਿਰਦਾ ਬੇਦਖਲ ਕਰਨ ਨੂੰ ਕੇਂਹਦਾ ਏਨੇ ਕੰਮ ਸਵਾਹ ਕਰਨਾ, ਬੇਬੇ ਲੱਭਦੀ ਫਿਰਦੀ ਕੁੜੀ ਕੋਈ ਕੇਂਹਦੀ ਅਸੀ ਪੁੱਤ ਦਾ ਵਿਆਹ ਕਰਨਾ !!