ਬੇਇਜ਼ਤੀ ਤੇ ਬਦਲਾ

KAPTAAN

Prime VIP
Ek ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ ਕਿ ਮੇਰੀ ਜਿੰਦਗੀ ਚ ਹੋਰ ਮੁੰਡਾ
ਆ ਗਿਆ__ਤੇਰੇ ਤੋਂ ਵੀ ਚੰਗਾ ਤੇ ਸੋਹਣਾ___ਹੁਣ ਮੈਂ ਉਹਦੇ ਨਾਲ ਹੀ ਗੱਲ
ਰੱਖੂਗੀਂ___...ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ___.......
cool-1.gif


ਮੁੰਡੇ ਨੇ ਆਪਣੇ
ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ ਵਿੱਚ ਉਹਦੀ ਲਾ ਕੇ ਪੱਤਰ ਭੇਜ
ਦਿੱਤਾ ਕਿ_______........"ਲੈ ਿੲਹਨਾ ਚੋਂ ਜਿਹੜੀ ਤੇਰੀ ਐ ਲਾ ਲੲੀ.....ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ...
biggrin-1.gif
laugh2-1.gif
rofl-1.gif
 
Top