ਬੁਰਸ਼

*Sandeep*

Mast malang
Woman __ ਡਾਕਟਰ ਜੀ ਜਦੋ ਮੇਰੇ
ਘਰਵਾਲਾ ਘਰ ਆਉਂਦਾ ਮੈਨੂੰ ਬੁਹਤ
ਕੁੱਟਦਾ ਮਾਰਦਾ ਆ
..
ਡਾਕਟਰ _ ਜਦੋ ਤੇਰਾ ਘਰਵਾਲਾ ਕੰਮ ਤੋ ਘਰ
ਆਉਂਦਾ ਹੁੰਦਾ ਤੇ 15 ਮਿੰਟ ਬਾਥਰੂਮ ਚ ਬੁਰਸ਼ ਕਰਨ
ਲੱਗ ਪਿਆ ਕਰ
..
Woman __ ਥੋੜੇ ਦਿਨਾ ਵਾਦ _ਡਾਕਟਰ
ਜੀ ਬੁਰਸ਼ ਕਰਨੇ ਦਾ ਬੁਹਤ ਫਾਇਦਾ ਹੋਇਆ ਹੁਣ ਮੇਰੇ
ਘਰਵਾਲਾ ਮੈਨੂੰ ਬਿਲਕੁਲ ਨੀ ਕੁੱਟਦਾ ਮਾਰਦਾ..
..
ਡਾਕਟਰ_ਇਹ ਫਾਇਦਾ ਬੁਰਸ਼ ਕਰਨ ਨਾਲ
ਨੀ ਜੁਬਾਨ ਬੰਦ ਰੱਖਣ ਨਾਲ ਹੋਇਆ :p..​
 
Top