ਬੁਰਸ਼

#Jatt On Hunt

47
Staff member
Woman __ ਡਾਕਟਰ ਜੀ ਜਦੋ ਮੇਰੇ
ਘਰਵਾਲਾ ਘਰ ਆਉਂਦਾ ਮੈਨੂੰ ਬੁਹਤ
ਕੁੱਟਦਾ ਮਾਰਦਾ ਆ
ਡਾਕਟਰ _ ਜਦੋ ਤੇਰਾ ਘਰਵਾਲਾ ਕੰਮ ਤੋ ਘਰ
ਆਉਂਦਾ ਹੁੰਦਾ ਤੇ 15 ਮਿੰਟ ਬਾਥਰੂਮ ਚ ਬੁਰਸ਼ ਕਰਨ
ਲੱਗ ਪਿਆ ਕਰ
Woman __ ਥੋੜੇ ਦਿਨਾ ਵਾਦ _ਡਾਕਟਰ
ਜੀ ਬੁਰਸ਼ ਕਰਨੇ ਦਾ ਬੁਹਤ ਫਾਇਦਾ ਹੋਇਆ ਹੁਣ ਮੇਰੇ ਘਰਵਾਲਾ
... ... ਮੈਨੂੰ ਬਿਲਕੁਲ ਨੀ ਕੁੱਟਦਾ ਮਾਰਦਾ
ਡਾਕਟਰ_ਇਹ ਫਾਇਦਾ ਬੁਰਸ਼ ਕਰਨ ਨਾਲ
ਨੀ ਜੁਬਾਨ ਬੰਦ ਰੱਖਣ ਨਾਲ ਹੋਇਆ....
 
alol2.gif
 
Top