ਬੁਜੋ ਤਾਂ ਭਲਾਂ

ਵੱਡਖਾਣਿਆਂ ਦਾ ਨਾਜਰ ਚੌੰਕ ਚ’ ਰੇੜੀ ਲਾ ਕੇ ਚੌਲੇ ਫਲੀਆਂ ਵੇਚ ਰਿਹਾ ਸੀ. ਸ਼ਾਮ ਤੱਕ ਕੋਈ ਗਾਹਕ ਨਹੀਂ ਆਇਆ.
ਸ਼ਾਮ ਨੂੰ ਇਕ ਬੇਬੇ ਆ ਕੇ ਕਹਿੰਦੀ,’’ ਪੁੱਤ ਕੀ ਵੇਚੀ ਜਾਨਾ ?
ਨਾਜਰ ਭੁਲ ਗਿਆ ਕਿ ਮੈਂ ਕੀ ਵੇਚ ਰਿਹਾ ਸੀ.
ਕੱਚਾ ਜਿਹਾ ਹੋ ਕਿ ਕਹਿੰਦਾ,’’
.
.
.
.
.
.

.
.
.
ਬੇਬੇ ਜੀ, ਬੁਜੋ ਤਾਂ ਭਲਾਂ ...!!!
 
Top