UNP

ਬੁਜਾਰਤ

Go Back   UNP > Chit-Chat > Jokes

UNP Register

 

 
Old 04-Jun-2013
Student of kalgidhar
 
ਬੁਜਾਰਤ

ਤਿੰਨ ਦੋਸਤ ਪੇਟ੍ਰੋਲ ਪੰਪ ਤੇ ਗਏ "
" ਪਿਹਲੇ ਨੇ 25 ਦਾ ਤੈਲ ਪਵਾਇਆ " ਦੂਜੇ ਨੇ 45 ਦਾ "
" ਤੀਜੇ ਦੋਸਤ ਨੇ " ਪਿਹਲੇ ਮੁੰਡੇ ਤੇ ਦੂਜੇ ਮੁੰਡੇ ਦੇ ਪੈਸੇ ਆਪਣੇ ਕੋਲੋ ਦੇਤੇ "
" ਫਿਰ ਪਿਹਲੇ ਮੁੰਡੇ ਨੇ ਤੀਜੇ ਦੋਸਤ ਨੂੰ 7 ਰੁਪੇ ਦੇਤੇ
" ਦੂਜੇ ਮੁੰਡੇ ਨੇ ਵੀ ਤੀਜੇ ਦੋਸਤ ਨੂੰ 9 ਰੁਪੇ ਦੇਤੇ "
" ਫਿਰ ਤੀਜੇ ਦੋਸਤ ਨੇ ਪਿਹਲੇ ਦੋਸਤ ਨੂ 3 ਰੁਪੇ ਮੋੜ ਤੇ "
" ਫਿਰ ਤੀਜੇ ਦੋਸਤ ਨੇ ਦੂਜੇ ਦੋਸਤ ਨੂੰ ਵੀ 7 ਰੁਪੇ ਮੋੜ ਤੇ "
" ਫਿਰ ਪਿਹਲੇ ਵਾਲੇ ਨੇ 8 ਰੁਪੇ ਤੀਜੇ ਦੋਸਤ ਨੰੂ ਮੋੜ ਤੇ
" ਦੁਜੇ ਦੋਸਤ ਨੇ ਵੀ ਤੀਜੇ ਦੋਸਤ ਨੰੂ ਫਿਰ 4 ਰੁਪੇ ਮੋੜ ਤੇ
" ਤੀਜੇ ਦੋਸਤ ਨੇ ਫਿਰ ਦੋਣਾ ਨੰੂ ਚਾਰ ਚਾਰ ਰੁਪੇ ਮੋੜ ਤੇ
" ਹੁਣ ਤੁਸੀਂ ਦੱਸੋ ਪਿਹਲੇ ਦੋਸਤ ਤੇ ਦੁੱਜੇ ਦੋਸਤ ਨੇ "
" ਤੀਜੇ ਦੋਸਤ ਨੂੰ ਕਿੰਨੇ ਕਿੰਨੇ ਪੈਸੇ ਹੋਰ ਦੇਣੇ ਵਾ "
"
" ਬੁਜਾਰਤ ਪੱੜ ਕੇ ਜਵਾਬ ਦੇਣਾ ਆਉਖਾ ਲੱਗਦਾ
ਪਰ ਹੈ ਬਹੁਤ ਸੋਖੀ

 
Old 05-Jun-2013
deep
 
Re: ਬੁਜਾਰਤ

pehle ne 13 te duje ne 39 dene ne

 
Old 05-Jun-2013
Student of kalgidhar
 
Re: ਬੁਜਾਰਤ

thik a

 
Old 30-Jun-2013
#Bullet84
 
Re: ਬੁਜਾਰਤ

wat a joke

Post New Thread  Reply

« ਇਕ african and jatt | Goori to goora »
X
Quick Register
User Name:
Email:
Human Verification


UNP