Yaar Punjabi
Prime VIP
ਦੋਸਤੋ.....ਇੱਕ ਬੰਦਾ ਕਿਸੇ ਦੇ ਘਰ ਬਿਜਲੀ ਠੀਕ ਕਰਨ ਗਿਆ। ਉਹ ਆਪਣੇ ਸ਼ਾਗਿਰਦ ਨੂੰ ਵੀ ਨਾਲ ਲੈ ਗਿਆ
ਉਹ ਆਪਣੇ ਸ਼ਾਗਿਰਦ ਨੂੰ ਕਹਿੰਦਾ " ਬੇਟਾ....ਉਹ ਸਾਹਮਣੇ ਪੀਲੀ ਤਾਰ ਨੂੰ ਫੜ ਜਾ ਕੇ "
ਉਹਦਾ ਸ਼ਾਗਿਰਦ ਫੜ ਲੈਦਾ ....ਉਸਤਾਦ ਕਹਿੰਦਾ " ਬੇਟਾ ...ਕਰੰਟ ਤਾ ਨੀ ਲੱਗਾ "
ਸ਼ਾਗਿਰਦ ਕਹਿੰਦਾ " ਨਹੀ ਜੀ "
ਉਸਤਾਦ ਕਹਿੰਦਾ " ਠੀਕ ਆ...ਬੱਸ ਫਿਰ ਉਹ ਲਾਲ ਤਾਰ ਨੂੰ ਹੱਥ ਨਾ ਲਾਈ ..ਓਹਦੇ ਚ ਕਰੰਟ ਹੈਗਾ "