ਬਸ

ਕੁੜੀ - ਰਾਤੀ ਤੁਸੀ ਮੇਰੇ ਸੁਪਣੇ ਚ ਆਏ ਸੀ______
Munda - ਖੁਸ਼ ਹੋ ਕੇ ਅਛਾ______
ਫੇਰ ਮੈ ਕੀ ਕੀਤਾ ਸੁਪਣੇ ਚ ਆ ਕੇ_____
ਕੁੜੀ - ਆਪਾ ਬਸ ਚ ਜਾ ਰਹੇ ਸੀ ਤੇ ਬਸ ਦਾ ਐਕਸੀਡੈਟ ਹੋ
ਗਿਆ _____
ਤੇ ਬਸ ਨਹਿਰ ਚ ਡਿਗ ਗਈ_____
ਸਾਰੇ ਅਪਣੇ ਆਪ ਨੂੰ ਬਚਾਣ ਦੇ ਤਰੀਕੇ ਲਭ ਰਿਹੈ ਸੀ_____
ਪਰ ਤੁਸੀ ਕੁਝ ਹੋਰ ਲਭ ਰਿਹੇ ਸੀ_____
Munda- ਪਿਆਰ ਨਾਲ ਮੈ ਤੇਨੂੰ ਲਭ ਰਿਹਾ ਸੀ ਨਾ_______?
ਕੁੜੀ - ਨਹੀ ਤੁਸੀ ਉਚੀ - ੨ ਰੋਲਾਪਾ ਰਿਹੇ ਸੀ_____
.
.
.
.
ਉਏ ਸਾਲਾ ਕੰਡਕਟਰ ਕਿਥੇ ਗਿਆ ਦੋ ਰੁਪਏ ਲੈਣੇ ਸੀ _.. tongue emoticon grin emoticon grin emoticon wink emoticon
.
 
Top