ਬਚਪਨ ਵਿੱਚ

Student of kalgidhar

Prime VIP
Staff member
ਬਚਪਨ ਵਿੱਚ ਛੋਟੇ ਹੁੰਦੇ ਜਦੋ ਕਿਸੇ ਨਾਲ ਲੜਾਈ ਹੋ ਜਾਂਦੀ ਤਾਂ ਲੜਾਈ ਚ ਦੋ rule ਬਹੁਤ ਜ਼ਰੂਰੀ ਤੇ ਅਹਿਮ ਹੁੰਦੇ ਸੀ ,,,,
1. ਜੂੜਾ ਨੀ ਫੜਨਾ
2. ਨਹੁੰ ਨੀ ਮਾਰਨੇ ਬਾਕੀ ਸਭ ਚੱਲੂ

ਗੱਲ ਸਹੀ ਆ ਕਿ ਨਹੀਂ....::ttw::ttw
 
Top