ਬਚਪਨ ਬਹੁਤ ਹੀ ਗਰੀਬੀ 'ਚ ਬੀਤਿਆ

yahoo

Member
ਇੱਕ ਪ੍ਰਸਿੱਧ ਲੇਖਕ ਨੇ ਇੱਕ ਵਾਰ ਆਪਣੇ ਭਾਸ਼ਣ ਵਿੱਚ ਕਿਹਾ- ਮੇਰਾ ਬਚਪਨ ਬਹੁਤ ਹੀ ਗਰੀਬੀ 'ਚ ਬੀਤਿਆ। ਅਸੀਂ ਐਨੇ ਗਰੀਬ ਸੀ ਕਿ ਘਰ ਦੀ ਸੁਰੱਖਿਆ ਲਈ ਇੱਕ ਕੁੱਤਾ ਵੀ ਨਹੀਂ ਪਾਲ ਸਕਦੇ ਸੀ। ਇਸ ਲਈ ਰਾਤ ਦੇ ਸਮੇਂ ਜਦੋਂ ਵੀ ਕੋਈ ਅਵਾਜ਼ ਆਉਂਦੀ ਤਾਂ ਸਾਨੂੰ ਹੀ ਭੌਂਕਣਾ ਪੈਂਦਾ ਸੀ।
 
Top