ਬਚਪਨ ਚ ਦਿਲ ਕਦ ਟੁੱਟਦਾ

Singh-a-lion

Prime VIP
ਬਚਪਨ ਚ ਸਭ ਤੋ ਜਿਆਦਾ # ਦਿਲ ਕਦ ਟੁੱਟਦਾ ਸੀ,...
.
ਜਦੋ,
. .
.
. ਕੋਈ ਰਿਸਤੇਦਾਰ ਆਪਾ ਨੂੰ #100 ਦਾ ਨੋਟ ਦੇਣ
ਲਗਦਾ ਸੀ,...
ਤੇ ‪#‎ਮੰਮੀ‬ ਕਹਿੰਦੀ ਸੀ,..
ਐਨੇ ਇਹਨੇ ਕੀ ਕਰਨੇ ਆ 10 ਰੁਪੇ ‪#‎ਦੇ‬ ਦੇ ਬਸ...

:))
 
Top