UNP

ਫੌਜੀ

Go Back   UNP > Chit-Chat > Jokes

UNP Register

 

 
Old 08-Aug-2012
Faizullapuria-Rai
 
ਫੌਜੀ

ਇੱਕ ਵਾਰ ਇੱਕ ਫੌਜੀ ਘਰ ਆਇਆ ਹੁੰਦਾ ਅਤੇ ਉਸਦਾ ਦੋਸਤ ਉਸ ਨੂੰ ਮਿਲਣ ਆਉਦਾ। ਉਸ ਦਿਨ ਉਹਨਾ ਦੇ ਪਿੰਡ ਮੇਲਾ ਵੀ ਹੁੰਦਾ. ਸੋ ਦੋਵੇ ਜਣੇ ਮੇਲਾ ਦੇਖਣ ਚਲੇ ਜਾਦੇ ਆ

ਫੌਜੀ ਦਾ ਦੋਸਤ ਕਹਿੰਦਾ ਯਾਰ ਤੁੰ ਕਦੇ ਮੈਨੂੰ ਆਪਣੇ ਪਿਤਾ ਜੀ ਨਾਲ ਨੀ ਮਿਲਾਇਆ

ਫੌਜੀ ਕਹਿੰਦਾ ....ਉਹ ਵੀ ਇਥੇ ਹੀ ਆਏ ਹੋਏ ਨੇ......ਮਿਲਾ ਦਿਨਾ ਤੈਨੂੰ ਮੈ

ਫੌਜੀ ਦਾ ਬਾਪ ਓਥੇ ਕਾਫੀ ਬੰਦਿਆ ਦਾ ਢਾਣੀ ਵਿਚ ਖੜਾ ਹੁੰਦਾ। ਫੋਜੀ ਦੂਰੋ ਹੀ ਆਪਣੇ ਦੋਸਤ ਨੂੰ ਉਗਲ ਨਾਲ ਇਸ਼ਾਰਾ ਕਰਕੇ ਦੱਸਦਾ .." ਓਓਓਓਓ.......ਰਿਹਾ ਮੇਰਾ ਬਾਪੂ "

ਦੋਸ
ਤ ਕਹਿੰਦਾ " ਯਾਰ ਕਹਿੜਾ ??

ਫੌਜੀ ....ਉਂਗਲ ਨਾਲ ਫਿਰ ਇਸ਼ਾਰਾ ਕਰਕੇ " ਓਓਓਓਓਓਓ....ਦੇਖ .."

ਦੋਸਤ " ਯਾਰ ਮੈਨੂੰ ਨੀ ਦਿਖ ਰਿਹਾ "

ਫੌਜੀ ਆਪਣੀ ਬੰਦੂਕ ਲਾਉਦਾ ਮੌਡੇ ਤੋ......ਤੇ ਗੋਲੀ ਚਲਾ ਕੇ ਕਹਿੰਦਾ " ਊਹ ਦੇਖ .....ਜਿਹੜਾ ਹੁਣੇ ਹੁਣੇ ਥੱਲੇ ਡਿਗਿਆ

 
Old 08-Aug-2012
preet_singh
 
Re: ਫੌਜੀ


 
Old 08-Aug-2012
-=.DilJani.=-
 
Re: ਫੌਜੀ

Zalim Fauji

 
Old 08-Aug-2012
Ginni Singh
 
Re: ਫੌਜੀ


Post New Thread  Reply

« ਬੰਦੇ ਦਾ ਪੁੱਤ ਬਣ | Innocent larki »
X
Quick Register
User Name:
Email:
Human Verification


UNP