ਫਿਰ ਸਾਲਿਆ ਬਾਹਰ ਕਿਓ ਲਿਖਿਆ

→ ✰ Dead . UnP ✰ ←

→ Pendu ✰ ←
Staff member
ਪੱਪੂ ਆਪਣੇ ਟੱਬਰ ਨਾਲ ਰੋਟੀ ਖਾਣ ਲਈ
ਜਾਂਦਾ ਹੈ .....

ਰੋਟੀ ਖਾਣ ਤੋ ਬਾਅਦ ਵੇਟਰ ਬਿੱਲ ਲੈ ਕੇ
ਆਉਂਦਾ ਹੈ ....

ਪੱਪੂ ਓਸਨੂ ਰਾਸ਼ਨ ਕਾਰਡ ਦਿੰਦਾ ਹੈ ...

ਵੇਟਰ :- ਸਰ ਇਹ ਕਾਰਡ ਨਹੀ ਚਲਦਾ ਇਥੇ......

ਪੱਪੂ :- ਫਿਰ ਸਾਲਿਆ ਬਾਹਰ ਕਿਓ ਲਿਖਿਆ"


All Cards accepted here " ..??


:lol2:lol2:lol2
 
Top