ਪੱਪੂ ਤੇ ਉਸਦੀ ਜਨਾਨੀ

KARAN

Prime VIP
ਇੱਕ ਵਾਰ ਪੱਪੂ ਤੇ ਉਸਦੀ ਜਨਾਨੀ ਬਹਿ ਕੇ ਘਰੇ ਆਪਣੇ ਰੋਟੀ ਖਾ ਰਹੇ ਸਨ "
.
.
ਟੇਬਲ ਵਿੱਚ ਦਾਰੂ ਦੀ ਬੋਤਲ ਵੀ ਰੱਖੀ ਸੀ ,
.
. ਪੱਪੂ ਰੋਟੀ ਖਾਂਦੇ ਖਾਂਦੇ ਅਚਾਨਕ ਕਹਿੰਦਾ " ਆਈ ਲਬ ਜੂ ਡਾਰਲ਼ੀੰਗ "
.
.
.
ਉਹਦੀ ਜਨਾਨੀ ਇਹ ਸੁਣ ਕੇ ਸ਼ਰਮਾ ਜਾਂਦੀ ਤੇ ਕਹਿੰਦੀ " ਜੀ ਤੁਸੀ ਵੀ ਨਾ ਰੋਟੀ ਖਾਂਦੇ
ਹੋਏ ਵੀ ਨੀ ਛੱਡਦੇ " .
.
.
.
ਇੰਨੇ ਨੂੰ ਪੱਪੁ ਬੋਲਦਾ " ਤੂੰ ਚੁਪ ਕਰ ਸਾਲੀਏ , ਤੈਨੂੰ ਵਿੱਚ ਬੋਲਣ ਨੂੰ ਕਿਨੇ ਕਿਹਾ ?
ਮੈਂ ਤਾਂ ਆਪਣੀ ਬੌਤਲ ਨੂੰ ਲਬ ਜੂ ਕਿਹਾ "
 
Top