ਪੱਪੂ

Singh

Prime VIP
ਮਾਸਟਰ ਪੱਪੂ ਨੂੰ ਕਹਿੰਦਾ, "ਬਾਹਰ ਜਾ ਕੇ...ਕਿਸੇ ਨੂੰ ਏ ਨਾ ਦੱਸੀ...ਕੀ ਸਾਰਾ ਪੈਪਰ ਤੈਨੂੰ ਮੈ ਕਰਾਇਆ ਏ"

ਪੱਪੂ ਕਹਿੰਦਾ, "ਨਹੀ ਮਾਸਟਰ ਜੀ...ਮੈ ਤਾ ਬਹਾਰ ਜਾਕੇ ਸੱਭਨਾ ਨੂੰ ਏ ਹੀ ਕਹਾ ਗਾ..."

" ਸਾਡਾ ਮਾਸਟਰ ਤਾਂ ਬਹੁਤ ਹਰਾਮੀ ਸੀ...ਸਾਲੇ ਨੇ ਹਿਲਨ ਤੱਕ ਨਹੀ ਦਿੱਤਾ| ਅੱਜ ਹੀ ਮਰ ਜਾਏ ਸਾਲਾ"
 
Top