ਪੰਜਾਬੋ ਨੇ ਵਿਆਹ ਵਿਚ ਕੀ ਕੀਤਾ

#m@nn#

The He4rt H4ck3r
ਆਪਣੇ Primary ਸਕੂਲ ਦੀ ਗੱਲ ਸੁਣਾਉਣਾ...

ਇੱਕ ਮੁੰਡਾ ਸੀ ਦਵਿੰਦਰ ..
ਓਹ ਕੀ ਕਰਦਾ ਸੀ ਕਈ ਵਾਰ ਪੰਜਾਬੀ ਦੀਆਂ ਕਈ ਮਾਤਰਾਂ ਓਹ ਕੰਨਾ ਲਾਕੇ ਹੀ ਪੂਰੀਆ ਕਰਦਾ ਸੀ ..
ਇੱਕ ਵਾਰ test ਹੋਇਆ ..

Ques ਸੀ ਕੇ ਪੰਜਾਬੋ ਨੇ ਵਿਆਹ ਵਿਚ ਕੀ ਕੀਤਾ ??

Ans ਸੀ ਪੰਜਾਬੋ ਨੇ ਵਿਆਹ ਵਿੱਚ ਲੱਡੂ ਖਾਦੇ ਤੇ ਭਾਂਡੇ ਮਾਂਜੇ..


ਓਹਨੇ ਕੀ ਲਿਖਿਆ ...


ਪੰਜਾਬੋ ਨੇ ਵਿਆਹ ਵਿੱਚ ਲਾਡਾ ਖਾਦਾ ਤੇ ਭਾਡਾ ਮਾਜਾ ....:p:p

:hahaha
 

[Gur-e]

Prime VIP
ਪੰਜਾਬੋ ਨੇ ਵਿਆਹ ਵਿੱਚ ehw taww sahi likhta ohne ehdeiaa laa matra kithe gyeiaa :tj
 

Arun Bhardwaj

-->> Rule-Breaker <<--
22 kuch hissan ques de vicho v tn add krde ne , ਪੰਜਾਬੋ ਨੇ ਵਿਆਹ ਵਿੱਚ quest wala part di nakal mari hai :lol2
 
Top