ਪੰਜਾਬ ਸਰਕਾਰ ਵੱਲੋਂ ਜਨਤਕ ਸੂਚਨਾ

Singh-a-lion

Prime VIP
ਪੰਜਾਬ ਸਰਕਾਰ ਵੱਲੋਂ ਜਨਤਕ ਸੂਚਨਾ

ਨੌਂ ਸਾਲ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਇੱਕ ਸਾਲ ਰਹਿ ਗਿਆ, ਸੋ ਪੰਜਾਬ ਹੁਣ ਕਿਸੇ ਵੇਲੇ ਵੀ ਕੈਲੇਫੋਰਨੀਆ ਬਣ ਸਕਦਾ ਹੈ... ਸਭ ਮਾਈ ਭਾਈ ਨੂੰ ਸੂਚਿਤ ਕੀਤਾ ਜਾਂਦਾ ਹੈ ਕੇ ਆਪਣੇ ਰੁਪਈਏ ਤੁੜਵਾ ਕੇ ਡਾਲਰ ਬਣਵਾਲੋ ਭਾਈ ਫੇਰ ਨਾ ਕਿਹੋ ਕੇ ਚਲਦੇ ਨੀਂ..
 
Top