ਪੁਰਾਣੀ ਮਾਸ਼ੂਕ

Arun Bhardwaj

-->> Rule-Breaker <<--
ਇਕ ਵਾਰ ਇਕ ਮੁੰਡੇ ਨੂੰ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰਡੇ ਨੂੰ ਦੇਖ ਕੇ ਹੱਸ ਪੈਂਦੀ ਹੈ............. .
.
.
... ਮੁੰਡਾ ---> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ ,
... ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ .
.
.
ਕੁੜੀ ---> ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ ,
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ.....:
 
Tere ek hoya, tainu bohot bohot vadiyaa...Chal tainu ta aapne da pataah haiga..
Mere ta pataah nahi kinneh kake kakiyaan ne jinaa da mainu patah vi nahi haiga :an
:lol2 :lol2
 
alol2.gif
hassa.gif
 
Top