ਪਿੰਡਾਂ ਚ ਮੀਹ ਪੈਣ ਤੇ

→ ✰ Dead . UnP ✰ ←

→ Pendu ✰ ←
Staff member
_ਸ਼ਹਿਰਾਂ ਚ ਮੀਹ ਪੈਣ ਤੇ_


ਮੰਮੀ: ਪੁੱਤ ਬਾਹਰ ਤਾਰ ਤੋ ਕਪਰੇ ਲਾਹਦੇ


_ਪਿੰਡਾਂ ਚ ਮੀਹ ਪੈਣ ਤੇ_


ਮੰਮੀ: ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ
ਤੇਰੀ ਮਾਂ ਬਿਜਲੀ ਲਿਸ਼ਕੀ ਜਾਂਦੀ ਆ ਖਰਾਬ
ਹੋਜੂਗਾ ਨਾਲੇ ਬਾਹਰ ਪਾਥੀਆਂ ਤੇ ਤਰਪਾਲ ਪਾਦੇ
 
Top