ਪਾਸ ਕਦੋਂ ਹੋਵਾਂਗਾ

*Amrinder Hundal*

Hundal Hunterz
ਜੋਤਿਸ਼ੀ:- ਪੰਜਾਬੀ ਮੁੰਡੇ ਦਾ ਹੱਥ ਵੇਖ ਕੇ ਬੋਲਿਆ, ਪੁੱਤ ਤੂੰ ਬੜਾ ਪੜ੍ਹੇਗਾ |
ਮੁੰਡਾ:- ਸਾਲਿਆ ਪੜ੍ਹ ਤਾਂ ਮੈਂ ਤਿੰਨ ਸਾਲਾਂ ਤੋਂ ਰਿਹਾ ਹਾਂ, ਇਹ ਦੱਸ ਪਾਸ ਕਦੋਂ ਹੋਵਾਂਗਾ | :p
 
Top