ਪਾਪਾ ਨੂੰ ਸਰਪਰਾਈਸ਼

ਵਿਚਾਰੇ ਪੱਪੂ ਦਾ ਕੋਈ ਭਰਾ ਨਹੀ ਸੀ , ਉਹ ਇੱਕਲਾ ਬੋਰ ਹੋ ਜਾਂਦਾ "
.
.
.
ਹਿੰਮਤ ਕਰਕੇ ਇੱਕ ਦਿਨ ਉਸਨੇ ਆਪਣੀ ਮੰਮੀ ਨੂੰ ਆਖ ਈ ਦਿੱਤਾ " ਮੰਮੀ ਮੈਨੂੰ
ਮੇਰਾ ਆਪਣਾ ਛੋਟਾ ਭਾਈ ਚਾਹੀਦਾ ਏ , ਜਿਹਦੇ ਨਾਲ ਮੈ ਖੇਡ ਸਕਾਂ " .
.
.
ਮੰਮੀ ਥੋੜਾ ਪਰੇਸ਼ਾਨ ਹੋ ਕੇ ਜਵਾਬ ਦਿੰਦੀ " ਪੁੱਤ ਅਜੇ ਤਾਂ ਤੇਰੇ ਪਾਪਾ ਬਾਹਰ ਗਏ
ਹੋਏ , ਜਦੋ ਵਾਪਸ ਆਉਗੇ , ਉਦੋ ਮੈ ਗੱਲ ਕਰੂੰ "
. .
.
.
.
ਪੱਪੂ " ਮੰਮੀ ਕਿਓ ਨਾਂ ਤੁਸੀ ਪਾਪਾ ਨੂੰ ਸਰਪਰਾਈਸ਼ ਦਵੋ "
 
Top