ਨਵੀ ਸੋਨੇ ਦੀ ਮੁੰਦਰੀ

Yaar Punjabi

Prime VIP
" ਇਕ ਜਨਾਨੀ ਨੇ ਨਵੀ ਸੋਨੇ ਦੀ ਮੁੰਦਰੀ ਲੇਕੇ ਆਂਦੀ "
" ਆਪਣੀ ਗੁਆਂਢਣ ਨੂੰ ਕਹਿੰਦੀ ਵੇਖੋ ਭੈਜੀ ਮੈ ਨਵੀ ਮੁੰਦਰੀ ਲੇਕੇ ਆਂਦੀ "
" ਪਰ ਗੁਆਂਢਣ ਓਹਦੀ ਗੱਲ ਸੁਨੇ ਹੀ ਨਾ "
" ਕਹਿੰਦੀ ਹੁਣ ਮੈ ਕਿੱਦਾ ਇਹਨੰੂ ਦੱਸਾ " ਓ ਕੀ ਕਰਦੀ ਆਪਣੇ ਸਾਰੇ ਘਰ ਨੂੰ ਅੱਗ ਲਾ ਦੇਦੀ "
" ਗੁਆਂਢਣ ਆਉਂਦੀ ਤੇ ਕਹਿੰਦੀ ਭੈਜੀ ਤੁਹਾਡਾ ਘਰ ਤੇ ਸਾਰਾ ਹੀ ਸੜ ਕੇ ਸਵਾ ਹੋਗਿਆ "ਬਹੁਤ ਮਾੜਾ ਕੰਮ ਹੋਇਆ
" ਕਹਿੰਦੀ ਆਹੋ ਭੈਜੀ ਬਸ ਇਕ ਮੁੰਦਰੀ ਬਚੀ ਜੇ ਆ ਵੇਖੋ ਜਿਹੜੀ ਮੈ
" ਹਥ ਵਿੱਚ ਪਾਈ ਏ "
"
 
Top