ਨਲੀ

ਇਕ ਵਾਰ ਪੱਪੂ ਤੇ ਉਸਦੀ ਸਹੇਲੀ ਗੱਡੀ ਵਿੱਚ ਕਿਤੇ ਬਾਹਰ ਘੁੰਮਣ
ਗਏ ਜੀ
.
.
ਗੱਡੀ ਚਲਾਉਂਦੇ ਹੋਏ ਪੱਪੂ ਨੇ ਨੋਟਸ ਕਿਤਾ ਕੀ ਉਸਦੀ ਸਹੇਲੀ ਵਾਰ
ਵਾਰ ਉਹਦੇ ਵੱਲ ਵੇਖ ਰਹੀ ਏ..
.
.
ਉਹ ਅਜੇ ਸੋਚ ਈ ਰਿਹਾ ਸੀ ਕੀ ਉਸਦੀ ਸਹੇਲ ਵੱਲ ਨੂੰ ਆਈ ਤੇ ਕੰਨ ਚ
ਕਹਿੰਦੀ ਕੀ ਤੁਸੀ ਇੱਕ ਹੱਥ ਨਾਲ ਗੱਡੀ ਚਲਾ ਸਕਦੇ ਹੋ ?
.
.
.
ਪੱਪੂ ਬਹੁੱਤ ਖੁਸ਼ ਹੋ ਕੇ ਕਹਿੰਦਾ ਜਰੂਰ ਚਲਾ ਸਕਦਾ ( ਅਤੇ ਸੋਚਣ
ਲਗਾ ਅੱਗੇ ਪਤਾ ਨੀ ਕੀ ਹੋਓ )
.
.
ਅਜੇ ਸੋਚ ਈ ਰਿਹਾ ਸੀ ਕੀ ਉਸਦੀ ਸਹੇਲ . ਫਿਰ ਦੂਜੇ ਹੱਥ ਨਾਲ
ਆਪਣੀ ਨਲੀ ਸਾਫ ਕਰ ਕੰਜਰਾਂ , ਅੱਧੇ ਘੰਟੇ
ਦੀ ਵਗੀ ਜਾਂਦੀ ਏ...lolz
 
Top