ਦੁਨੀਆ ਚੰਦ ਤੇ ਵੀ ਪਹੁੰਚਗੀ

sukhi bal

Member
ਮੁੰਡਾ Toilet ਗਿਆ ਓਥੇ ਲਿਖਿਆ ਸੀ .....
ਤੂੰ ਇਥੇ ਕੀ ਕਰਦਾ ਦੁਨੀਆ ਚੰਦ ਤੇ ਵੀ ਪਹੁੰਚਗੀ.......
ਮੁੰਡੇ ਨੇ ਓਥੇ ਲਿਖ ਦਿਤਾ ....
ਓਥੇ ਪਾਣੀ ਹੈ ਨਹੀ ਇਸ ਕਮ ਲਈ ਇਥੇ ਹੀ ਆਉਣਾ ਪੈਣਾ
 
Top