ਤੁਹਾਡੀ ਭੈਣ ਦੀ ਟੰਗ

*Amrinder Hundal*

Hundal Hunterz
ਪੰਜਾਬੀ " ਇੰਟਰਵਿਯੂ ਦੇਣ ਗਿਆ "
"
" ਬੋਸ " ਓ ਕਿਹੜੀ ਚੀਜ਼ ਆ " ਜਿਹਦੇ ਦੋ ਟੈਰ ਹੁੰਦੇ ਆ "
" ਪੰਜਾਬੀ " ਬਾਇਕ "
" ਬੋਸ " ਨਹੀ " ਮੋਟਰ ਬਾਇਕ "
" ਬੋਸ ਕਹਿੰਦਾ ਇਕ ਹੋਰ ਸਵਾਲ " ਓ ਕਿਹੜੀ ਚੀਜ਼ ਆ ਜਿਦੇ ਚਾਰ ਟੈਰ ਹੁੰਦੇ ਵਾ "
" ਪੰਜਾਬੀ ਕਹਿੰਦਾ " ਕਾਰ "
" ਬੋਸ ਕਹਿੰਦਾ ਨਹੀ toyota ਕਾਰ "
"
" ਪੰਜਾਬੀ ਕਹਿੰਦਾ ਹੁਣ ਤੂੰ ਮੇਰੇ ਸਵਾਲ ਦਾ ਜਵਾਬ ਦੇ " ਬੰਦਾ ਕਿਹੜੀ ਚੀਜ਼ ਨਾਲ ਅੱਗੇ ਤੁਰਦਾ ਏ "
" ਬੋਸ " ਹੱਸ ਕੇ ਕਹਿੰਦਾ ਬਹੁਤ ਸੋਖਾ ਸਵਾਲ ਏ " legs " ਜਾਣੀ ਕੇ ਟੰਗ "
"
" ਪੰਜਾਬੀ ਕਹਿੰਦਾ " ਟੰਗ ਨਹੀ " ਤੁਹਾਡੀ ਭੈਣ ਦੀ ਟੰਗ " ;-) :-D
 
Top