ਤਿੰਨ ਫੇਰਿਆਂ ਚ

ਇਕ ਵਾਰ ਕਿਸੇ ਪਿੰਡ ਚ' ਵਿਆਹ ਮੌਕੇ ਪੰਡਤ ਨੇ ਭੁੱਕੀ ਦੀ ਵਾਧ ਘਾਟ ਚ' ਤਿੰਨ ਫੇਰਿਆਂ ਚ' ਹੀ ਕੰਮ ਨਬੇੜਤਾ

ਮੁੰਡੇ ਦਾ ਪਿਉ ਕਹਿੰਦਾ :-ਪੰਡਤ ਜੀ ਫੇਰੇ ਤਾਂ ਤਿੰਨ ਹੀ ਹੋਏ ਆ ?

ਪੰਡਤ ਬੋਲਿਆ :- ਜੇ ਭੱਜਣੀ ਹੋਈ ਤਾਂ ਸੱਤਾਂ ਚ' ਵੀ ਭੱਜ ਜਾਉ

ਤੇ ਜੇ ਵਸਣੀ ਹੋਈ ਤਾਂ ਤਿੰਨਾਂ ਚ' ਹੀ ਵੱਸ ਜਾ


 

deep kaur

Member
ਇਕ ਇਸ਼ਕ਼ ਅਜੇਹਾ ਰੋਗ ਹੁੰਦਾ...ਜਿਹਨੂ ਨਾ ਦੁਆ ਨਾ ਦਵਾ ਲਗੇ...ਪਹਲੀ ਵਾਰ ਹੈ ਲੜ ਦੀ ਅਖ ਜਦੋ...
ਨਵੇ ਯਾਰ ਨੂ ਮਿਲਣ ਦਾ ਚਾ ਲਗੇ...ਕੋਈ ਚੀਜ ਨਾ ਲਗੇ ਹੋਰ ਚੰਗੀ...ਸੋਹਣੇ ਸੱਜਣ ਦਾ ਮੇਹਂਗਾ ਮੋਹ ਲਗੇ...ਜੇ ਦੇਵੇ ਧੋਖਾ ਯਾਰ ਓਹੀ
...
ਇਕ ਪਲ ਜੀਨ ਲਈ ਨਾ ਸਾਹ ਲਭੇ...ਹੱਸ ਹੱਸ ਕੇ ਜ਼ਿੰਦਗੀ ਜੀਨ ਵਾਲਾ..ਰੋ ਰੋ ਕੇ ਮੌਤ ਦਾ ਰਾਹ ਲਭੇ.....
 
Top