ਤਿੰਨ ਦਰੱਖਤ

[Gur-e]

Prime VIP
ਸ਼ਰਾਬੀ :-ਅੱਜ ਉਦੋ ਤਕ ਦਾਰੂ ਪੀਣੀ ਆ
ਜਦੋ ਤਕ ਔਹ ਸਾਹਮਣੇ ਵਾਲੇ ਤਿੰਨ ਦਰੱਖਤ ਛੇ
ਨੀ ਦਿਸਣ ਲੱਗਦੇ
ਵੇਟਰ:- ਸਾਲਿਓ ਬਸ ਕਰੋ .....
ਸਾਹਮਣੇ ਪਹਿਲਾ ਹੀ ਇੱਕ ਦਰੱਖਤ
ਹੈ..... :talli
 
Top