ਤਿੰਨ ਚਿਜਾਂ

KARAN

Prime VIP
ਮੈਨੂੰ 18 ਸਾਲ ਹੋ ਗਏ ਤਿੰਨ ਚਿਜਾਂ ਨੋਟ
ਕਰ ਰਿਹਾ .
.
.
.
.
.
1. ਆਹ ਪਾਰਲੇ
ਜੀ ਵਾਲਾ ਮੁੰਡਾ ਨੀ ਵੱਡਾਹੁੰਦਾ .
2. ਅਮੁਲ ਦੁੱਧ ਵਾਲੀ ਕੁੜੀ ਨੀ ਵੱਡੀ ਹੋਈ .
ਅਤੇ
.
.
.
.
3. ਸਾਲਾ ਐਮ . ਡੀ . ਐਚ ( MDH )
ਮਸਾਲੀਆਂਆਲਾ ਬੂੜਾ ਮਰਦਾ ਨੀ" lol
 
Top